Rustamehind Hindi News Channel
https://www.youtube.com/channel/UCKDAYV-FY0dHFeYdPenfqyg
You have your own channel.
Your cooperation, suggestions, guidance are always needed.
Support our subscribers to subscribe, share, like, comment.
Petitioner
Charanjeet Singh
9213247209
ਕਿ ਤੁਸੀ ਸੰਸਾਰ ਦੀ ਦੁਨੀਆਂ ਦੇ ਸਰਵਨਾਸ਼ ਦਾ ਕਰਨ ਤੇ ਨਾਹੀ ?
ਕੇਸ਼, ਵਾਲ, ਸਿਖਾ, ਲੱਟ, ਕੱਚ, ਕੁੰਤਲ, ਅਲਕ, ਚਿਕੁਰ ਇਕੋ ਹੀ ਵਸਤੂ ਸ਼ਰੀਰ ਦੇ ਵਾਲਾ ਦੇ ਹੀ ਨਾਮ ਹਨ।
ਸਤ੍ਰੀ ਅਤੇ ਪੁਰੁਸ਼ ( ਨਾਰ-ਮਾਦਾ ) ਦੀ ਪਹਿਚਾਣ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਕੁਦਰਤੀ ਸਾਧਨ ਨੇ ਬਾਲ।
ਪੁਰੁਸ਼ ਦੇ ਮੁਹਂ ਅਤੇ ਛਾਤੀ ਤੇ ਬਾਲ ਹੁੰਦੇ ਨੇ, ਸਤ੍ਰੀ ਦੇ ਮੁਹਂ ਅਤੇ ਛਾਤੀ ਤੇ ਬਾਲ ਨਹੀ ਹੁੰਦੇ।
ਇਹ ਫਰਕ ਕਿਸੀ ਇਨਸਾਨ ਨੇ ਨਹੀ ਕੁਦਰਤ ਨੇ, ਪ੍ਰਕ੍ਰਿਤੀ ਨੇ ਬਨਾਯਾ ਹੈ।
ਐਸੇ ਤਰਾਹ ਇਹ ਫਰਕ ਜਾਨਵਰਾਂ ਅਤੇ ਪਕਸ਼ੀਆਂ ਵਿਚ ਵੀ ਹੈ।
ਨਰ-ਮਾਦਾ ਜਾਨਵਰਾਂ ਅਤੇ ਪਕਸ਼ੀਆਂ ਵਿਚ ਵੀ ਇਹ ਫਰਕ ਹੁੰਦਾ ਹੈ।
ਸ਼ੇਰ ਦੀ ਦਾੜ੍ਹੀ ਮੁੱਛ ਹੁੰਦੀ ਹੈ, ਸ਼ੇਰਨੀ ਦੀ ਦਾੜ੍ਹੀ ਮੁੱਛ ਨਾਹੀ ਹੁੰਦੀ।
ਕੁੱਕੜ ਦੀ ਕਲਗੀ ਅਤੇ ਖ਼ਮ ਹੁੰਦੇ ਨੇ ਕੁਕੜੀ ਦੇ ਨਹੀਂ ਹੁੰਦੇ।
ਮੋਰ ਦੇ ਸੋਣੇ ਪੰਖ ਹੁੰਦੇ ਨੇ ਮੋਰਨੀ ਦੇ ਨਹੀ ਹੁੰਦੇ।
ਸਾਇੰਸ ਵੀ ਮੰਨਦੀ ਹੈ ਕਿ ਵਾਲਾ ਨਾਲ ਡੀਐਨਏ ਟੈਸਟ ਕੀਤਾ ਜਾ ਸਕਦਾ ਹੈ।
ਵਾਲਾਂ ਤੋਂ ਪਤਾ ਚਲਦਾ ਹੈ ਕਿ ਇਹ ਕਿਸ ਵ੍ਯਕਤੀ ਦੇ ਵਾਲ ਨੇ।
ਆਓ ਅਸੀ ਵਾਲਾਂ ਦੇ ਵਗ੍ਯਾਨੀਕ ਸੰਰਚਨਾ ਅਤੇ ਵਾਲਾਂ ਵਿਚ ਮੌਜੂਦ ਪਦਾਰਥਾਂ ਅਤੇ ਓਨਾ ਪਦਾਰਥਾਂ ਦੀ ਉਪਯੋਗਿਤਾ ਤੇ ਚਾਨਣਾ ਪਾਈਏ।
ਆਓ ਪਤਾ ਲਗਾਈਏ ਵਾਲਾਂ ਵਿਚ ਕਿਤਨੇ ਪਦਾਰਥ ਹੁੰਦੇ ਹਨ।
ਮੁਖ ਤੋਰ ਤੇ ਵਾਲਾਂ ਵਿਚ ਪੰਜ ਪਦਾਰਥ ਹੁੰਦੇ ਹਨ।
ਬਾਇਓਟਿਨ ਵਿਟਾਮਿਨ ਬੀ ਦਾ ਇਕ ਰੂਪ ਹੈ ਇਹ ਇਕ ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਹੈ ਜਿਸ ਨੂੰ ਕਈਂ ਤਰ੍ਹਾਂ ਵਿਟਾਮਿਨ ਬੀ 7 ਜਾਂ “ਵਿਟਾਮਿਨ ਐਚ” ਕਿਹਾ ਜਾਂਦਾ ਹੈ. ਵਿਟਾਮਿਨ ਭੋਜਨ ਤੋਂ ਅਮੀਨੋ ਐਸਿਡ ਨੂੰ metabolize ਵਿੱਚ ਮਦਦ ਕਰਦਾ ਹੈ, ਜਿਸ ਨਾਲ ਵਾਲ ਸੈੱਲਾਂ ਦੇ ਗਠਨ ਅਤੇ ਸਮੁੱਚੇ ਵਾਧੇ ਲਈ ਲੋੜੀਂਦਾ ਕੇਰਟਿਨ ਬਣਨ ਵਿੱਚ ਮਦਦ ਮਿਲਦੀ ਹੈ. ਬਾਇਓਟਿਨ ਕਾਰਟੈਕਸ ਨੂੰ ਮਜ਼ਬੂਤ ਬਣਾਉਣ ਵਿਚ ਵੀ ਮਦਦਗਾਰ ਹੈ.
ਆਇਰਨ ਇਕ ਹੋਰ ਮਹੱਤਵਪੂਰਣ ਪੌਸ਼ਟਿਕ ਤੱਤ ਹੈ ਜੋ ਵਾਲਾਂ ਦੇ ਬਣਨ ਅਤੇ ਵਿਕਾਸ ਵਿਚ ਅਸਿੱਧੇ ਪਰ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ. ਆਇਰਨ ਲਾਲ ਲਹੂ ਦੇ ਸੈੱਲਾਂ ਦੇ ਗਠਨ ਵਿਚ ਸਹਾਇਤਾ ਕਰਦਾ ਹੈ ਅਤੇ ਸੈੱਲ ਆਕਸੀਜਨ ਅਤੇ ਨਵੇਂ ਵਾਲ ਸੈੱਲ ਬਣਾਉਣ ਲਈ ਲੋੜੀਂਦੇ ਪੋਸ਼ਟਿਕ ਤੱਤਾਂ ਦੀ ਸਪਲਾਈ ਕਰਨ ਲਈ ਜ਼ਿੰਮੇਵਾਰ ਹਨ. ਆਇਰਨ ਦੀ ਘਾਟ ਹਮੇਸ਼ਾਂ ਵਾਲ ਝੜਨ ਦੇ ਕਾਰਨ ਇਹ ਇੱਕ ਕਾਰਨ ਹੈ.
ਇਹ ਇਕ ਹੋਰ ਵਿਟਾਮਿਨ ਬੀ ਹੈ ਜੋ ਵਾਲਾਂ ਦੇ ਵਾਧੇ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ. ਇਸ ਨੂੰ ਵਿਸ਼ੇਸ਼ ਤੌਰ 'ਤੇ ਵਿਟਾਮਿਨ ਬੀ 3 ਕਿਹਾ ਜਾਂਦਾ ਹੈ ਅਤੇ ਵਾਲਾਂ ਦੇ ਰੋਮਾਂ ਵਿਚਲੇ ਡੀਐਨਏ ਦੀ ਮੁਰੰਮਤ ਵਿਚ ਮਦਦਗਾਰ ਹੁੰਦਾ ਹੈ. ਡੀਐਨਏ ਵਾਲਾਂ ਦੀਆਂ ਕੋਸ਼ਿਕਾਵਾਂ ਨੂੰ ਨਿਰਦੇਸ਼ ਦੇਣ ਵਿਚ ਮਹੱਤਵਪੂਰਣ ਹੈ. ਵਾਲਾਂ ਦੀਆਂ ਗਲੀਆਂ ਨੂੰ ਸਹੀ ਤਰ੍ਹਾਂ ਕੰਮ ਕਰਨ ਅਤੇ ਵਾਲਾਂ ਦੇ ਵਾਧੇ ਨੂੰ ਸੁਵਿਧਾ ਦੇਣ ਲਈ ਨਿਰਦੇਸ਼ ਜ਼ਰੂਰੀ ਹਨ.
ਵਿਟਾਮਿਨ ਸੀ ਇਕ ਹੋਰ ਮਹੱਤਵਪੂਰਣ ਵਿਟਾਮਿਨ ਹੈ ਜੋ ਵਾਲ ਸੈੱਲਾਂ ਦੇ ਗਠਨ ਵਿਚ ਸਹਾਇਤਾ ਕਰਦਾ ਹੈ ਅਤੇ ਇਸਦੇ ਬਾਅਦ ਵਿਚ ਵਾਲਾਂ ਦੇ ਵਾਧੇ ਵਿਚ. ਇਹ ਇਕ ਮਹੱਤਵਪੂਰਣ ਵਿਟਾਮਿਨ ਹੈ ਜੋ ਸਰੀਰ ਨੂੰ ਲੋਹੇ ਨੂੰ ਜਜ਼ਬ ਕਰਨ ਵਿਚ ਮਦਦ ਕਰਦਾ ਹੈ. ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਵਾਲ ਸੈੱਲ ਬਣਨ ਅਤੇ ਵਾਲਾਂ ਦੇ ਵਾਧੇ ਦੀ ਪ੍ਰਕਿਰਿਆ ਵਿਚ ਆਇਰਨ ਵੀ ਬਹੁਤ ਮਹੱਤਵਪੂਰਨ ਹੈ. ਆਇਰਨ ਨੂੰ ਜਜ਼ਬ ਕਰਨ ਲਈ ਉਤਸ਼ਾਹਤ ਕਰਨ ਦੇ ਨਾਲ, ਵਿਟਾਮਿਨ ਸੀ ਇਕ ਮਸ਼ਹੂਰ ਐਂਟੀ oxਕਸੀਡੈਂਟ ਹੈ. ਵਿਟਾਮਿਨ ਦੀ ਇਹ ਵਿਸ਼ੇਸ਼ਤਾ ਵਾਲਾਂ ਦੇ ਰੋਮਾਂ ਨੂੰ ਫ੍ਰੀ ਰੈਡੀਕਲਜ਼ ਤੋਂ ਬਚਾਉਣ ਵਿਚ ਮਦਦ ਕਰਦੀ ਹੈ ਜੋ ਕਈ ਤਰ੍ਹਾਂ ਦੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ.
ਇਹ ਇਕ ਹੋਰ ਪੌਸ਼ਟਿਕ ਤੱਤ ਹੈ ਜੋ ਨਵੇਂ ਵਾਲ ਸੈੱਲਾਂ ਦੇ ਗਠਨ ਵਿਚ ਸਹਾਇਤਾ ਕਰਨ ਵਿਚ ਮਦਦ ਕਰਦਾ ਹੈ. ਜ਼ਿੰਕ ਡੀਐਨਏ ਦੇ ਉਤਪਾਦਨ ਦਾ ਸਮਰਥਨ ਕਰਦਾ ਹੈ ਅਤੇ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਡੀਐਨਏ ਸਹੀ ਦਿਸ਼ਾ ਨਿਰਦੇਸ਼ ਦਿੰਦਾ ਹੈ ਜੋ ਵਾਲ ਸੈੱਲ ਬਣਨ ਅਤੇ ਵਾਲਾਂ ਦੀ ਲੰਬੇ ਸਮੇਂ ਤਕ ਵਿਕਾਸ ਨੂੰ ਸੁਵਿਧਾ ਪ੍ਰਦਾਨ ਕਰਦਾ ਹੈ. ਇਸਦੇ ਇਲਾਵਾ, ਜ਼ਿੰਕ ਸਰੀਰ ਵਿੱਚ ਹਾਰਮੋਨ ਨੂੰ ਸੰਤੁਲਿਤ ਕਰਨ ਵਿੱਚ ਵੀ ਸਹਾਇਤਾ ਕਰ ਸਕਦਾ ਹੈ. ਅਸੰਤੁਲਿਤ ਹਾਰਮੋਨ ਹਮੇਸ਼ਾਂ ਵਾਲ ਝੜਨ ਦੇ ਨਤੀਜੇ ਵਜੋਂ ਹੋ ਸਕਦਾ ਹੈ. ਸਰੀਰ ਵਿਚ ਜ਼ਿੰਕ ਦੀ ਘਾਟ ਹਮੇਸ਼ਾ ਹਮੇਸ਼ਾਂ ਵਾਲਾਂ ਦੇ ਪ੍ਰੋਟੀਨ structureਾਂਚੇ ਦੇ ਵਿਗੜਣ ਦੇ ਸਿੱਟੇ ਵਜੋਂ ਆਉਂਦੀ ਹੈ ਅਤੇ ਇਸ ਨਾਲ ਵਹਿਣ ਦਾ ਕਾਰਨ ਹੋ ਸਕਦਾ ਹੈ.
ਇਹ ਤੇ ਸੀ ਵੈਜ੍ਞਾਨਿਕ ਦ੍ਰਿਸ਼ਟੀਕੋਣ ਆਓ ਇਕ ਹੋਰ ਜਰੂਰੀ ਗੱਲ ਦੱਸੀਏ ਬਾਲਾ ਦੇ ਬਾਰੇ।
ਅਗਰ ਜਨਮ ਲੈਂਦੇ ਬੱਚੇ ਦੇ ਸਿਰ ਤੇ ਵਾਲ ਨਾ ਹੋਣ ਤੇ ਬੱਚੇ ਦਾ ਜਨਮ ਹੀ ਨਹੀ ਹੋ ਸਕਦਾ।
ਮਾਂ ਦੀ ਭਗ ਵਿੱਚੋਂ ਬੱਚੇ ਦੇ ਸਰ ਨੂੰ ਨਿਕਲਣਾ ਹੁੰਦਾ ਹੈ, ਓਰ ਸਿਰ ਤੋਂ ਬਾਅਦ ਸਾਰਾ ਸ਼ਰੀਰ ਭਗ ਵਿੱਚੋਂ ਨਿਕਲਦਾ ਹੈ, ਅਗਰ ਜੰਮਦੇ ਬੱਚੇ ਦੇ ਸਿਰ ਉੱਤੇ ਵਾਲ ਨਾ ਹੋਣ ਤੇ ਬੱਚੇ ਦਾ ਸਿਰ ਮਾਨ ਦੀ ਭਗ ਵਿਚ ਫਸ ਜਾਏਗਾ ਜਿਸ ਕਰਨ ਮਾਨ ਅਤੇ ਬੱਚੇ ਦੋਨਾਂ ਦੀ ਮੌਤ ਹੋ ਸਕਦੀ ਹੈ।
ਬੱਚੇ ਦੇ ਸਿਰ ਦੇ ਵਾਲਾ ਤੇ ਤਿਲਕਣਾ ਪਦਾਰਥ ਲੱਗ ਕੇ ਬੱਚੇ ਦੇ ਸਿਰ ਨੂੰ ਮਾਂ ਦੀ ਭਗ ਵਿੱਚੋਂ ਬਾਹਰ ਕਢਦਾ ਹੈ, ਅਗਰ ਬੱਚੇ ਦੇ ਸਿਰ ਤੇ ਵੱਲ ਨਾ ਹੋਣ ਤੇ ਨਾ ਹੀ ਹਿੰਦੂ, ਮੁਸਲਿਮ, ਇਸਾਯੀ, ਤੇ ਸਿੱਖ ਦੇ ਬੱਚੇ ਦਾ ਜਨਮ ਹੀ ਨਾਹੀ ਹੋ ਸਕਦਾ।
ਐਸੇ ਲਈ ਸੰਸਾਰ ਦੇ ਸਾਰੇ ਰਿਸ਼ੀ, ਮੁਨੀ, ਪੀਰ, ਪੈਗੰਬਰ, ਸਾਰੇ ਹੀ ਸੰਪੂਰਨ ਕੇਸ਼ਧਾਰੀ ਸੀ।
ਬ੍ਰਹਮਾ, ਵਿਸ਼ਨੂੰ, ਮਹੇਸ਼, ਸ੍ਰੀ ਰਾਮ, ਮਹਾਰਾਜ ਕ੍ਰਿਸ਼ਨ, ਅਤਾਦਿਕ ਸਾਰੇ ਰਾਜੇ ਅਤੇ ਓਨਾ ਦੇ ਸ਼ਿਕ੍ਸ਼ਕ ਸਾਰੇ ਹੀ ਕੇਸ਼ਧਾਰੀ ਸਨ।
ਈਸਾ ਮਸੀਹ, ਸਾਰੇ ਆਰੀਆ ਅਤੇ ਸਨਾਤਨ ਧਰਮ ਨੂੰ ਮਨਣ ਵਾਲੇ, ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਸਾਰੇ ਹੀ ਕੇਸ਼ਧਾਰੀ ਸਨ।
ਚਾਰਾਂ ਵੇਦਾ ਵਿਚ ਕੇਸ ਕਤਲ ਕਰਨ ਦਾ ਕੋਇ ਉਦਾਹਰਣ ਨਹੀ ਹੈ।
ਸਨਾਤਨ ਮੱਤ ਦੀ ਪੁਸਤਕ ਦੁਰਗਾ ਸਪਤਸ਼ਤੀ ਦੇ ਰਾਕਸ਼ ਕਵਚ ਵਿਚ ਵੀ ਕੇਸ਼ਾਂ ਦੀ ਰਾਕਸ਼ ਦੀ ਅਰਦਾਸ ਕੀਤੀ ਗਈ ਹੈ।
ਇਸ ਦਾ ਮਤਲਬ ਸਿੱਧਾ ਹੈ ਕਿ ਕੇਸ਼ ਅਕਾਲ ਪੁਰਖ ਆ ਪ੍ਰਮਾਤਮਾ ਆਂ ਈਸਵਰ ਓਮ ਜਿਸ ਵੀ ਨਾਮ ਨਾਲ ਰਬ ਆ ਭਗਵਾਨ ਨੂੰ ਬੁਲਾਇਆ ਜਾਂਦਾ ਹੈ ਦੀ ਅਸਲੀ ਮੋਹਰ ਹੈ।
ਜਿਸ ਨੇ ਇਸ ਮੋਹਰ ਨੂੰ ਭੰਨ ਦਿਤਾ ਓਰ ਅਕਾਲ ਪੁਰਖ ਦੇ ਕੱਮ ਵਿਚ ਦਾਖ਼ਲ ਅੰਦਾਜੀ ਕਰ ਰਿਹਾ ਹੈ।
ਜਿਸ ਕਰਨ ਸੰਸਾਰ ਵਿਚ ਪਦਾਰਥਾਂ ਦਾ ਪ੍ਰਦੂਸ਼ਣ, ਵਿਚਾਰਾਂ ਦਾ ਪ੍ਰਦੂਸ਼ਣ ਵਦਦਾ ਜਾ ਰਿਹਾ ਹੈ।
ਜਿਸ ਦਾ ਕਾਰਣ ਉਹ ਸਭ ਨੇ ਜੋ ਵੀ ਵਾਲ ਕਟਦੇ ਅਤੇ ਕਟਵਾਂਦੇ ਨੇ।
ਇਕ ਅਨੁਮਾਨ ਲਗਾਓ ਕਿ ਸੰਸਾਰ ਦੀ ਅਬਾਦੀ ਕਿੰਨੀ ਹੈ ਸਰਕਾਰੀ ਅੰਕਢਿਆਂ ਮੁਤਾਬਕ ਸੰਸਾਰ ਦੀ ਅਬਾਦੀ ਲਗਭਗ ਸੱਤ ਅਰਬ ਹੈ, ਫਿਫਟੀ ਪਰਸੈਂਟ ਸਤ੍ਰੀਆਂ ਹਨ।
ਅਤੇ ਸੰਸਾਰ ਦੇ ਅੱਦੇ ਤੋਂ ਜ਼ਿਆਦਾ ਹਿੱਸੇ ਵਿਚ ਸਤ੍ਰੀਆਂ ਵੀ ਵਾਲ ਕੱਤਦੀਆਂ ਹਨ, ਯਾਨੀ ਕਿ ਸੰਸਾਰ ਦੇ ਲਗਭਗ ਪੰਜ ਅਰਬ ਲੋਗ ਵਾਲ ਕੱਟਦੇ ਨੇ।
ਹੁਣ ਇਹ ਵੀ ਅੰਦਾਜਾ ਲਗਾਓ ਕਿ ਇਕ ਵ੍ਯਕ੍ਤਿ ਦੇ ਵਾਲ ਕੱਟਣ ਤੇ ਕਿਤਨਾ ਖਰਚਾ ਆਂਦਾ ਹੈ ਅਤੇ ਕਿਤਨਾ ਟਾਈਮ ਲੱਗਦਾ ਹੈ, ਪੈਸੇ ਅਤੇ ਟਾਈਮ ਨੂੰ ਪੰਜ ਅਰਬ ਨਾਲ ਗੁਣਾ ਕਰੋ, ਹੋਸ਼ ਉੱਡ ਜਾਂਣਗੇ, ਅਤੇ ਇਹ ਹੀ ਵੀ ਹਿਸਾਬ ਲਗਾਵੋ ਜੇੜ੍ਹੇ ਵਾਲ ਕੱਟੇ ਜਾਂਦੇ ਨੇ ਉਹ ਕਿਧਰ ਕਿਧਰ ਬਿਮਾਰੀਆਂ ਤੇ ਪ੍ਰਦੂਸ਼ਣ ਫੈਲਾ ਰਹੇ ਨੇ, ਸਮੁੰਦਰ ਗੰਦੇ ਕਰਦੇ ਪਏ ਨੇ, ਸਮੁੰਦਰ ਵਿਚ ਕਿਤਨੇ ਸਾਲਾਂ ਤੋਂ ਵਾਲਾਂ ਦੇ ਪਹਾੜ ਬਣ ਰਹੇ ਹਨ, ਧਰਤੀ ਦਾ ਤਾਪਮਾਨ ਕਿਤਨਾ ਵੱਧ ਰਿਹਾ ਹੈ, ਅਨਤਾਰਤੀਕਾ ਦੇ ਬਰਫ ਦੇ ਗਲੇਸ਼ੀਅਰ ਅਤੇ ਪਰਵਤਾਂ ਦੀ ਬਰਫ ਇਨਾਂ ਵਾਲਾ ਦੀ ਗਰਮੀ ਦੇ ਕਾਰਣ ਵੀ ਪਿਘਲ ਰਹੇ ਨੇ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਸੰਸਾਰ ਦੇ ਨਾਸ਼ ਹੋਣ ਦੇ ਕਾਰਣ ਨੂੰ ਚਾਰ ਸੋ ਸਾਲ ਪਹਿਲੇ ਹੀ ਜਾਂ ਲਿਆ ਸੀ ਐਸੇ ਲਈ ਵਾਲਾਂ ਨੂੰ ਕੱਟਣ ਨੂੰ ਸਬਤੋਂ ਵੱਡਾ ਅਪਰਾਧ ਕਰਾਰ ਦਿੱਤਾ ਸੀ।
ਅਗਰ ਚਾਰ ਸੋ ਸਾਲ ਪਹਿਲਾਂ ਦੁਨੀਆਂ ਦਾ ਮਾਨਵ ਜਗਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੱਲ ਨੂੰ ਸਮਝ ਲੈਂਦਾ ਤੇ ਅੱਜ ਸੰਸਾਰ ਵਿਸ਼ ਪਦਾਰਥਾਂ ਅਤੇ ਵਿਚਾਰਾਂ ਦਾ ਇਤਨਾ ਪ੍ਰਦੂਸ਼ਣ ਨਹੀ ਹੋਣਾ ਸੀ।
ਕਹਿੰਦੇ ਨੇ ਦੇਰ ਆਏ ਦੁਰੁਸਤ ਆਏ, ਅਗਰ ਮਾਨਵ ਜਗਤ ਅੱਜ ਵੀ ਜਾਗ ਜਾਇ- ਤਾਂ ਦੁਨੀਆਂ ਬਚ ਸਕਦੀ ਹੈ, ਨਹੀ ਤੇ ਪਦਾਰਥਾਂ ਦੇ ਅਤੇ ਵਿਚਾਰਾਂ ਦੇ ਪ੍ਰਦੂਸ਼ਣ ਦੇ ਕਰਨ ਧਰਤੀ ਕੁਮਲਾਇ ਹੋਇ ਹੈ, ਸੰਸਾਰ ਦੇ ਹਰ ਪਾਸੇ ਕਿੱਥੇ ਅੱਗ ਲੱਗੀ ਹੋਇ ਹੈ, ਕਿਥੈ ਹੜ੍ਹ ਆਏ ਹੋਏ ਨੇ, ਕਿਥੈ ਗਲੇਸ਼ੀਅਰ ਪਿਘਲ ਰਹੇ ਨੇ, ਕਿਥੇ ਪਹਾੜਾਂ ਦੀ ਬਰਫ ਪਿਘਲ ਰਹੀ ਹੈ, ਵੈਚਾਰਿਕ ਪ੍ਰਦੂਸ਼ਣ ਦੇ ਕਾਰਣ ਭ੍ਰਿਸ਼ਟਾਚਾਰ, ਨਕਲੀ ਸਾਮਾਨ, ਅਪਰਾਧ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵੈਸ਼ਆਵ੍ਰਿੱਤੀ, ਬਲਾਤਕਾਰ, ਹਤਯਾਵਾਂ, ਆਦਿਕ ਅਪਰਾਧ ਵਧਦੇ ਜਾ ਰਹੇ ਹਨ, ਐਨਾ ਸਾਰੀਆਂ ਦਾ ਇਕੋ ਇਲਾਜ਼ ਹੈ।
ਕੈਸਾਧਾਰੀ ਸਿੱਖ ਅਤੇ ਖਾਲਸਾ ਸੱਜ ਜਾਓ ਅਤੇ ਕੁਦਰਤ ਦੇ ਨਿਯਮਾਂ ਨੂੰ ਅਪਨਾ ਲਵੋ ਤਾਂ ਹੀ ਸੰਸਾਰ ਦਾ ਮਾਨਵ ਸਮਾਜ ਅਤੇ ਜਲਚਰ, ਨੱਭਚਾਰ, ਅਤੇ ਧਰਤੀ ਤੇ ਰਹਿਣ ਵਾਲੇ ਸਾਰੇ ਜੀ ਸਹੀ ਸਲਾਮਤ ਰਹਿ ਪਾਣ ਗੇ, ਅਨਯਥਾ ਸੰਸਾਰ ਤੇ ਮਾਨਵ ਸਮਾਜ ਨੇ ਨਸ਼ਟ ਕਰ ਹੀ ਦਿੱਤਾ ਹੈ।
ਲੇਖਕ ਇਕ ਨਿਮਾਣਾ ਜਯਾ ਪਤਰਕਾਰ
ਪਿਤਾ ਮੋਹਨ ਸਿੰਘ ਨਨਕਾਣਾ ਸਾਹਿਬ
कोई टिप्पणी नहीं:
एक टिप्पणी भेजें