रुस्तम-ए-हिन्द Rustam-E-Hind

रुस्तम-ए-हिन्द Rustam-E-Hind भारत और दुनिया भर में ब्रेकिंग न्यूज, व्यावहारिक विश्लेषण और नवीनतम घटनाओं की गहन कवरेज के लिए आपका पसंदीदा गंतव्य है हम ऐसी खबरें देने में विश्वास करते हैं जो मायने रखती हैं अनुभवी पत्रकारों की हमारी समर्पित टीम आपको राजनीति, व्यवसाय, प्रौद्योगिकी, मनोरंजन, खेल आदि पर सटीक, निष्पक्ष और समय पर जानकारी देने के लिए चौबीसों घंटे काम करती है "रुस्तम-ए-हिन्द" के साथ जुड़े रहें, अपडेट, त्वरित ख़बरों, विशेष साक्षात्कारों के लिए सोशल मीडिया प्लेटफॉर्म पर हमें फॉलो करें

रविवार, 4 जनवरी 2026

Rustamehind Hindi News Video Web Tv Channel, debate, entertaining, film, comedy, social, religious, government, business, trading news. A Name News Of India And International Business, Industry, Trading, Political, Entertainments, Education, Technics, Invention, Science, Sports Hindi News Videos Blogs. Charanjeet Singh 9213247209
ਸਾਧ ਸੰਗਤ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇਕ ਅਹਿਮ ਸਵਾਲ
ਜੇ ਦਿੱਲੀ ਦੀਆਂ ਪੁਰਾਣੀਆਂ ਸਿੱਖ ਰਾਜਨੀਤਿਕ ਪਾਰਟੀਆਂ ਨੇ ਗੁਰੂ ਦੀ ਗੋਲਕ ਅਤੇ ਹੋਰ ਸਾਧਨਾਂ ਰਾਹੀਂ ਸਿੱਖ ਸੰਗਤ ਨੂੰ ਹੇਠ ਲਿਖੀਆਂ ਸਹੂਲਤਾਂ ਕਦੇ ਵੀ ਨਹੀਂ ਦਿੱਤੀਆਂ, ਤਾਂ ਕੀ ਉਨ੍ਹਾਂ ਨੂੰ ਸਾਡਾ ਵੋਟ ਲੈਣ ਦਾ ਅਧਿਕਾਰ ਹੈ?
ਕੀ ਸਿੱਖ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ, ਕਿਤਾਬਾਂ, ਡ੍ਰੈੱਸ, ਟ੍ਰਾਂਸਪੋਰਟ, ਖੇਡਾਂ ਅਤੇ ਤਕਨੀਕੀ ਸਿੱਖਿਆ ਮੁਫ਼ਤ ਦਿੱਤੀ ਗਈ?
ਕੀ ਸਿੱਖ ਸੰਸਥਾਵਾਂ ਵਿੱਚ ਨੌਕਰੀਆਂ, ਠੇਕੇ ਅਤੇ ਬਿਨਾਂ ਬਿਆਜ ਕਰਜ਼ੇ ਪਹਿਲਾਂ ਸਿੱਖ ਪਰਿਵਾਰਾਂ ਨੂੰ ਮਿਲੇ?
ਕੀ ਸਿੱਖ ਅਦਾਰਿਆਂ ਨੂੰ ਵਿਸ਼ਵ ਪੱਧਰ ’ਤੇ ਅਪਡੇਟ ਕਰਕੇ ਵਿਦਿਆ, ਖੇਡਾਂ ਅਤੇ ਮੁਕਾਬਲਿਆਂ ਵਿੱਚ ਕਾਮਯਾਬੀਆਂ ਮਿਲੀਆਂ?
ਕੀ ਸਿੱਖਾਂ ਦੀ ਜ਼ਮੀਨ, ਵਿਰਾਸਤ ਅਤੇ ਅਧਿਕਾਰਾਂ ਲਈ ਸਰਕਾਰਾਂ ਕੋਲ ਮਜ਼ਬੂਤੀ ਨਾਲ ਅਵਾਜ਼ ਉਠਾਈ ਗਈ?
ਕੀ ਸਿੱਖ ਬੁੱਧੀਜੀਵੀਆਂ ਦੇ ਸੁਝਾਵ ਸਿੱਖੀ ਸਿਧਾਂਤਾਂ ਅਨੁਸਾਰ ਅਮਲ ਵਿੱਚ ਲਿਆਂਦੇ ਗਏ?
ਕੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਕਰਮਚਾਰੀਆਂ ਅਤੇ ਸੇਵਾਦਾਰਾਂ ਨਾਲ ਨਿਆਂ ਕੀਤਾ ਗਿਆ?
ਜੇ ਉਪਰੋਕਤ ਕਿਸੇ ਵੀ ਸਵਾਲ ਦਾ ਜਵਾਬ “ਨਹੀਂ” ਹੈ, ਤਾਂ ਪੁਰਾਣੀਆਂ ਪਾਰਟੀਆਂ ਨੂੰ ਵੋਟ ਦੇਣ ਬਾਰੇ ਗੰਭੀਰ ਸੋਚਣ ਦੀ ਲੋੜ ਹੈ।
ਅਪੀਲ
ਜੇ ਕੋਈ ਨਵੀਂ ਪਾਰਟੀ ਸਿੱਖ ਸੰਗਤ ਦੀਆਂ ਇਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸੱਚਾ ਵਾਅਦਾ ਕਰਦੀ ਹੈ, ਤਾਂ ਕੀ ਅਸੀਂ ਉਸਨੂੰ ਸੇਵਾ ਦਾ ਮੌਕਾ ਨਹੀਂ ਦੇਣਾ ਚਾਹੀਦਾ?
ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ, ਸਿੱਖੀ ਸਿਧਾਂਤਾਂ ਅਨੁਸਾਰ ਸੰਗਤ ਦੀ ਨਿਸ਼ਕਾਮ ਸੇਵਾ ਲਈ ਤੁਹਾਡੇ ਕੀਮਤੀ ਵੋਟ ਦੀ ਅਪੀਲ ਕਰਦੇ ਹਾਂ।
ਸਰਬੱਤ ਦੇ ਭਲੇ ਲਈ।
ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿੱਲੀ ਸਟੇਟ।
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਸੁਧਾਰ ਬੋਰਡ।
ਸ਼ਿਰੋਮਣੀ ਅਕਲੀ ਦਲ ਅਮ੍ਰਿਤਸਰ
ਹੈਡ ਆਫਿਸ: ਕਿਲਾ ਹਰਨਾਮ ਸਿੰਘ, ਜਿਲਾ ਫਤੇਹਗੜ੍ਹ ਸਾਹਿਬ,
ਪਿਨ : 140406, ਪੰਜਾਬ, ਇੰਡੀਆ।
ਨੈਸ਼ਨਲ ਪ੍ਰੈਸੀਡੈਂਟ: ਸਰਦਾਰ ਸਿਮਰਨਜੀਤ ਸਿੰਘ ਮਾਨ: 9876655005
ਸ਼ਿਰੋਮਣਿ ਅਕਲੀ ਦਲ ਅਮ੍ਰਿਤਸਰ ਦਿੱਲੀ ਸਟੇਟ ਵਰਕਿੰਗ ਕਮੇਟੀ
ਸਟੇਟ ਆਫਿਸ: ਕਮਰਾ ਨੰਬਰ 2, ਗੁਰੂਦੁਆਰਾ ਰਕਾਬ ਗੰਜ ਸਾਹਿਬ, ਨਵੀਂ ਦਿੱਲੀ 110001
ਸਿੱਖ ਸੰਗਤਾਂ ਦੇ ਸੇਵਕ ਸੇਵਾਦਾਰ।
ਚੇਅਰਮੈਨ: ਸਰਦਾਰ ਗੁਰਦੀਪ ਸਿੰਘ: 9354333272
ਮੀਤ ਚੇਅਰਮੈਨ: ਸਰਦਾਰ ਗੁਰਬਚਨ ਸਿੰਘ: 9213117727
01. ਪ੍ਰੈਸੀਡੈਂਟ: ਜਸਬੀਰ ਸਿੰਘ: 9313802277, 9871621226 ਹੈ
02. ਸੀਨੀਅਰ ਵਾਈਸ ਪ੍ਰੈਸੀਡੈਂਟ: ਸਰਦਾਰ ਗੁਰਬਖਸ਼ ਸਿੰਘ: 8800105543
03. ਵਾਇਸ ਪ੍ਰੈਸੀਡੈਂਟ: ਸਰਦਾਰ ਨਿਰਮਲ ਸਿੰਘ ਰੰਧਾਵਾ: 9716747197
04. ਵਾਇਸ ਪ੍ਰੈਸੀਡੈਂਟ: ਸਰਦਾਰ ਸੁਖਵਿੰਦਰ ਸਿੰਘ ਵਿਕਾਸ ਪੁਰੀ: 9311045922
05. ਜਨਰਲ ਸੇਕਰੇਟਰੀ: ਸਰਦਾਰ ਚਰਣਜੀਤ ਸਿੰਘ: 9213247209
06. ਟਰੇਜ਼ਰ: ਸਰਦਾਰ ਰਵਿੰਦਰ ਸਿੰਘ: 9870256076, 9953307440
07. ਸੈਕਟਰੀ: ਸਤਵਿੰਦਰ ਕੌਰ: 8076665366
08. ਜੁਆਇੰਟ ਸੈਕਟਰੀ: ਸਰਦਾਰ ਦਵਿੰਦਰ ਸਿੰਘ: 9971659209
09. ਜੁਆਇੰਟ ਸੈਕਟਰੀ: ਸਰਦਾਰ ਦਵਿੰਦਰ ਸਿੰਘ: 9971659209
10. ਯੂਥ ਪ੍ਰਧਾਨ : ਸਰਦਾਰ ਪ੍ਰੀਤਪਾਲ ਸਿੰਘ ਵਿਸ਼੍ਣੁ ਗਾਰਡਨ ਪ੍ਰਿੰਟਿੰਗ ਪ੍ਰੈਸ: 9811255959
11. ਐਗਜੀਕਿਊਟਿਵ ਮੇਂਬਰ: ਸਰਦਾਰ ਸੁਰਿੰਦਰ ਸਿੰਘ ਸਾਊਥ ਦਿੱਲੀ 9873839301
12. ਐਗਜੀਕਿਊਟਿਵ ਮੇਂਬਰ: ਸਰਦਾਰ ਰਣਜੀਤ ਸਿੰਘ ਸੁਲਤਾਨ ਪੁਰੀ: 9873806133
13. ਐਗਜੀਕਿਊਟਿਵ ਮੇਂਬਰ: ਸਰਦਾਰ ਹਰਜੀਤ ਸਿੰਘ ਸਯੂਥ ਦਿੱਲੀ: 9350166095
14. ਐਗਜੀਕਿਊਟਿਵ ਮੇਂਬਰ: ਸਰਦਾਰ ਜਸਪਾਲ ਸਿੰਘ ਸਯੂਥ ਦਿੱਲੀ: 9268145707
15. ਐਗਜੀਕਿਊਟਿਵ ਮੇਂਬਰ: ਸਰਦਾਰ ਦਵਿੰਦਰ ਪਾਲ ਸਿੰਘ ਸ਼ਾਲੀਮਾਰ ਬਾਗ: 9871357760
16. ਐਗਜੀਕਿਊਟਿਵ ਮੇਂਬਰ: ਸਰਦਾਰ ਚਰਣਜੀਤ ਸਿੰਘ ਦ੍ਵਾਰਿਕ: 9310433451
17. ਐਗਜੀਕਿਊਟਿਵ ਮੇਂਬਰ: ਸਰਦਾਰ ਦਲਜੀਤ ਸਿੰਘ ਲਕਸ਼ਮੀ ਨਗਰ: 9654180016
ਵਿਚਾਰ-ਵਟਾਂਦਰਾ :- ਜਨਰਲ ਸਕੱਤਰ ਸਰਦਾਰ ਚਰਨਜੀਤ ਸਿੰਘ 9213247209

कोई टिप्पणी नहीं:

Rustamehind Hindi Videos News

दैनिक रुस्तम-ए-हिन्द सत्य, न्याय और राष्ट्रहित की निर्भीक आवाज़ Rustam-E-Hind Hindi Daily Newspaper 4 मई 2026, वर्ष 25, अंक 129, पृष्ठ 8, मूल्य ₹ 01.50 मात्र अब डिजिटल प्लेटफॉर्म पर भी उपलब्ध: https://rehnews.com/e-paper https://publishers.magzter.com/issues/33277 बनें हमारे साथ देश की आवाज़ हमारे 4 न्यूज़ चैनल, 1 न्यूज़ वेबसाइट और दैनिक समाचार पत्र से व्यापारिक एवं रिपोर्टिंग प्रतिनिधि के रूप में जुड़ने का सुनहरा अवसर अपना विस्तृत बायोडाटा (प्रैक्टिकल अनुभव सहित) भेजें। bharatbachao9@gmail.com विज्ञापन हेतु संपर्क करें: कोर्ट नोटिस, सार्वजनिक सूचना, खोया-पाया, शादी-रिश्ते आवश्यकता है-उपलब्ध है। अन्य सभी आधिकारिक विज्ञापन सभी प्रकार की कानूनी सहायता उपलब्ध शिकायत करने के लिए 9213247209 https://youtu.be/x10a2NCpaYk?si=Dj7rlpOOWPp7nRLW ऑल इंडिया फॉरवर्ड ब्लॉक पंजाब से ज्वाइन करने के लिए संपर्क करें 9213247209

Rustamehind Hindi News Video Web Tv Channel, debate, entertaining, film, comedy, social, religious, government, business, trading news. A Na...

Business News All Post And Videos